Prayers & Meditations
Punjabi ·
Short Obligatory Prayer
To be recited once in twenty-four hours, at noon.
ਹੇ ਮੇਰੇ ਪ੍ਰਭੂ ! ਮੈਂ ਇਸ ਗੱਲ ਦੀ ਗਵਾਹੀ ਦਿੰਦਾ ਹਾਂ ਕਿ ਤੂੰ ਮੈਨੂੰ ਆਪਣੇ ਆਪ ਨੂੰ ਜਾਣਨ ਅਤੇ ਤੇਰੀ ਇਬਾਦਤ ਕਰਨ ਲਈ ਬਣਾਇਆ ਹੈ। ਮੈਂ ਇਸ ਵੇਲੇ ਆਪਣੀ ਅਸਮਰਥਤਾ ਅਤੇ ਤੇਰੀ ਸਮਰੱਥਾ, ਆਪਣੀ ਗਰੀਬੀ ਅਤੇ ਤੇਰੀ ਅਮੀਰੀ ਦੀ ਗਵਾਹੀ ਦਿੰਦਾ ਹਾਂ। ਤੇਰੇ ਬਿਨਾਂ ਕੋਈ ਹੋਰ ਪਰਮਾਤਮਾ ਨਹੀਂ ਹੈ, ਤੂੰ ਸੰਕਟ ਦੂਰ ਕਰਨ ਵਾਲਾ, ਸਵੈ-ਸਮਰੱਥ ਹੈ।